
All Matrimonial Services are - 100%, Completely & Totally FREE!!
Contact Members - Free!!
View Contact Details - Free!!
Send Unlimited Messages - Free!!
Photo Album (up to 8 photos) - Free!!
Complete Profile Privacy - Free!!
Register Now !! to contact VVJ3787
ਮੈਂ ਬਹੁਤ ਸਾਦੇ ਸੁਭਾਅ ਦਾ ਹਾਂ , ਕੋਈ ਵੀ ਨਸ਼ਾ ਨਹੀਂ ਕਰਦਾ ਨਾ ਹੀ ਮੈਂ ਮੀਟ ਖਾਂਦਾ ਹਾਂ । ਸਾਡਾ ਸਾਰਾ ਪਰਿਵਾਰ ਬਹੁਤ ਸਾਦਾ ਹੈ ਘਰ ਵਿੱਚ ਮੈਂ , ਮੰਮੀ ਡੈਡੀ ਤੇ ਮੇਰੇ 2 ਭਾਈ ਹੋਰ ਹਨ । ਮੈਂ ਕਦੇ ਵੀ ਨਸ਼ਾ ਨਹੀ ਕੀਤਾ ਨਾ ਹੀ ਕਦੇ ਲੜਾਈ ਝਗੜਾ ਕੀਤਾ ਸਾਡੇ ਪਿੰਡ ਵਿੱਚ ਕਿਤੇ ਵੀ ਪੁੱਛ ਸਕਦੇ ਹੋ ਜੀ । ਮੈਂ ਇਕ ਪ੍ਰਾਈਵੇਟ ਕੰਮ ਕਰਦਾ ਹਾਂ।
About Life Partner Preferences:
ਕੁੜੀ ਸਿੰਪਲ ਹੋਵੇ ਚਾਹੇ ਘੱਟ ਪੜੀ ਲਿਖੀ ਹੋਵੇ ਜਾਂ ਗਰੀਬ ਘਰ ਦੀ ਹੋਵੇ ਬੱਸ ਘਰ ਦੇ ਕੰਮ ਕਰਦੀ ਹੋਵੇ ਮੰਮੀ ਨਾਲ ਮਦਦ ਕਰਾਵੇ ਕੋਈ ਵੀ 1% ਦਾ ਕੋਈ ਵੀ ਦਾਜ ਦਹੇਜ ਨਹੀਂ ।