
All Matrimonial Services are - 100%, Completely & Totally FREE!!
Contact Members - Free!!
View Contact Details - Free!!
Send Unlimited Messages - Free!!
Photo Album (up to 8 photos) - Free!!
Complete Profile Privacy - Free!!
Register Now !! to contact VVC9490
ਮੁੰਡਾ 7 ਸਾਲ ਤੋਂ ਆਰਮੀ ਵਿੱਚ ਹੈ।
ਜ਼ਮੀਨ 6 ਕਿੱਲੇ ਹੈ।
ਸੋਹਣਾ-ਸੁਨੱਖਾ ਮੁੰਡਾ ਹੈ।
ਸਰਦਾਰ ਹੈ।
ਵਿਰਕ ਜੱਟ ਸਿੱਖ ਪਰਿਵਾਰ ਤੋਂ ਹੈ।
ਜ਼ਿਲ੍ਹਾ ਪਟਿਆਲਾ ਹੈ।
ਵੱਡੀ ਕੋਠੀ ਹੈ।
ਕੱਦ 5 ਫੁੱਟ 11 ਇੰਚ ਹੈ।
ਜਨਮ 1999 ਦਾ ਹੈ।
ਨਸ਼ਾ-ਰਹਿਤ ਹੈ।
ਪਿਤਾ ਜੀ farmerਹਨ।
ਮਾਤਾ ਜੀ ਹਾਊਸ ਵਾਈਫ਼ ਹਨ।
3 ਭੈਣਾਂ ਵਿਆਹੀਆਂ ਹੋਈਆਂ ਹਨ।
ਇੱਕ ਭੈਣ Australia ਵਿੱਚ ਹੈ।
ਦੂਜੀ ਭੈਣ ਯੂਕੇ (uk)ਵਿੱਚ ਹੈ।
ਇੱਕ ਭੈਣ ਪੰਜਾਬ, ਇੰਡੀਆ ਵਿੱਚ ਵੈੱਲ ਸੈਟਲਡ ਹੈ।
About Life Partner Preferences:
ਕੁੜੀ ਲਈ:
ਸੋਹਣੀ-ਸੁਨੱਖੀ ਹੋਵੇ।
ਘਰ ਦਾ ਕੰਮ ਕਰਨ ਵਾਲੀ ਹੋਵੇ।
ਜੱਟ ਸਿੱਖ ਪਰਿਵਾਰ ਤੋਂ ਹੋਵੇ।
ਪੜ੍ਹਾਈ 12ਵੀਂ ਜਾਂ ਇਸ ਤੋਂ ਉੱਪਰ ਹੋਵੇ।
ਕੁੜੀ ਦਾ ਕੱਦ 5 ਫੁੱਟ 5 ਇੰਚ ਜਾਂ ਇਸ ਤੋਂ ਵੱਧ ਹੋਵੇ।